‘ਅਚੀਵਰਜ਼ ਪ੍ਰੋਗਰਾਮ’ ਦਾ ਸਿਲਵਰ ਜੁਬਲੀ ਐਡੀਸ਼ਨ

ਡਿਪਟੀ ਕਮਿਸ਼ਨਰ ਵਲੋਂ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 50ਵੇਂਂ ਐਡੀਸ਼ਨ ਸੰਪੰਨ ਹੋਣ ’ਤੇ ਜ਼ਿਲਾ ਵਾਸੀਆਂ ਦਾ ਧੰਨਵਾਦ ਨੋਜਵਾਨ ਪੀੜ੍ਹੀ ਲਈ ਮੀਲ ਪੱਥਰ ਸਾਬਤ ਹੋਇਆ ਅਚੀਵਰਜ਼ ਪ੍ਰੋਗਰਾਮ ਗੁਰਦਾਸਪੁਰ, 18 ਜੁਲਾਈ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ 25 ਜੁਲਾਈ 2020 ਨੂੰ ਸ਼ੁਰੂ ਕੀਤਾ ਗਿਆ ਅਚੀਵਰਜ਼ ਪ੍ਰੋਗਰਾਮ’ ਦਾ ਸਿਲਵਰ ਜੁਬਲੀ … Continue reading ‘ਅਚੀਵਰਜ਼ ਪ੍ਰੋਗਰਾਮ’ ਦਾ ਸਿਲਵਰ ਜੁਬਲੀ ਐਡੀਸ਼ਨ